Welcome to this blog

The blog ICOBHALO's content is based on spirituality.

Saturday, July 8, 2017

* Satguru Nu Tu Simar man mere ... ਸਤਗੁਰੂ ਨੂੰ ਤੂ ਸਿਮਰ ਮਨ ਮੇਰੇ...

ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ

                     ਸਤਗੁਰੂ  ਨੂੰ ਤੂ ਸਦਾ ਮੰਨ  ਨੇੜੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                       ਚੌਰਾਸੀ  ਲੱਖ ਦੇ ਮੁਕਾ ਲੈ ਗੇੜੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                    ਚੌਰਾਸੀ ਭੋਗਦੇ ਯੁੱਗ ਬੀਤੇ ਬਥੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                 ਸਿਮਰਨ ਤੋਂ ਕਰਮਾਂ ਦੇ ਹੋਣੇ ਨਿਬੇੜੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                    ਧੰਨ ਹਨ ਸਤਗੁਰੂ  ਸਾਹਿਬ ਮੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                     ਮਨ ਨੂੰ ਸੌਂਪ ਸਤਗੁਰੂ ਦੇ ਅਗੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
             ਬੈਠਕ ਕਰ ਸਿਮਰਨ ਦੀ ਹਨੇਰੇ ਸਵੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                   ਸਤਸੰਗ ਅਤੇ ਸਿਮਰਨ ਧੰਨ ਤੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                ਨਿਕਲ ਤਿਰੀ ਗ਼ਮ ਪੁਰੀਆਂ ਤੋਂ ਪਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
                ਅੱਪੜ ਆਪਣੇ ਸਤਲੋਕ ਬੇਗਮ ਪੁਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।

                                           - ( ਕੁਲਦੀਪ ਸਿੰਘ  'ਇਕੋਭਲੋ ' )

*  ਰਚਨਾ  ਤਰੀਖ : 06-03-2001     

No comments:

MOST RECENT PUBLISHED POST

* ऐसा कलियुग आया रे... Aisa KALIYUG aaya re !

_________________________________________________ ऐसा कलियुग आया रे, हाँ ऐसा कलिकाल छाया रे ।।।  (टेक)   नारी के पीछे  मन  लगे , गुरू...