ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ
ਸਤਗੁਰੂ ਨੂੰ ਤੂ ਸਦਾ ਮੰਨ ਨੇੜੇ ।ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਚੌਰਾਸੀ ਲੱਖ ਦੇ ਮੁਕਾ ਲੈ ਗੇੜੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਚੌਰਾਸੀ ਭੋਗਦੇ ਯੁੱਗ ਬੀਤੇ ਬਥੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਸਿਮਰਨ ਤੋਂ ਕਰਮਾਂ ਦੇ ਹੋਣੇ ਨਿਬੇੜੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਧੰਨ ਹਨ ਸਤਗੁਰੂ ਸਾਹਿਬ ਮੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਮਨ ਨੂੰ ਸੌਂਪ ਸਤਗੁਰੂ ਦੇ ਅਗੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਬੈਠਕ ਕਰ ਸਿਮਰਨ ਦੀ ਹਨੇਰੇ ਸਵੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਸਤਸੰਗ ਅਤੇ ਸਿਮਰਨ ਧੰਨ ਤੇਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਨਿਕਲ ਤਿਰੀ ਗ਼ਮ ਪੁਰੀਆਂ ਤੋਂ ਪਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
ਅੱਪੜ ਆਪਣੇ ਸਤਲੋਕ ਬੇਗਮ ਪੁਰੇ ।
ਸਤਗੁਰੂ ਨੂੰ ਤੂ ਸਿਮਰ ਮਨ ਮੇਰੇ , ਸਤਗੁਰੂ ਨੂੰ ਤੂ ਸਿਮਰ ਮਨ ਮੇਰੇ ।।
- ( ਕੁਲਦੀਪ ਸਿੰਘ 'ਇਕੋਭਲੋ ' )
* ਰਚਨਾ ਤਰੀਖ : 06-03-2001